Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Bẖār(i). 1. ਪਰਨੇ। 2. ਬੋਝ/ਵਜ਼ਨ ਨਾਲ। 3. ਬੋਝ, ਵਜ਼ਨ। 1. on. 2. with load/weight/burden. 3. weight, load. 1. ਉਦਾਹਰਨ: ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ ॥ Raga Maajh 1, Vaar 4, Salok, 1, 1:2 (P: 139). 2. ਉਦਾਹਰਨ: ਮਨਮੁਖ ਪਾਖੰਡਿ ਭਰਮਿ ਵਿਗੂਤੇ ਲੋਭ ਲਹਰਿ ਨਾਵ ਭਾਰਿ ਬੁਡਈਆ ॥ Raga Bilaaval 4, Asatpadee 2, 6:2 (P: 834). 3. ਉਦਾਹਰਨ: ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥ Raga Raamkalee 5, Vaar 20ਸ, 5, 1:2 (P: 965).

Mahan Kosh Encyclopedia

ਭਾਰ ਕਰਕੇ. ਭਾਰ ਤੋਂ। (2) ਸੰ. {ਸੰਗ੍ਯਾ}. ਸਿੰਹ. ਸ਼ੇਰ. ਇਭ (ਹਾਥੀ) ਅਰਿ ਦਾ ਸੰਖੇਪ. ਇਭਅਰਿ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits