Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Bẖānī. 1. ਭਾਇਆ, ਚੰਗਾ ਲਗਾ। 2. ਭਾਉਂਦੇ ਚੰਗੇ ਲਗਦੇ। 3. ਭਜ ਗਈ। 1. pleasing. 2. delightful. 3. burst. 1. ਉਦਾਹਰਨ: ਤਤੁ ਬੀਚਾਰੁ ਡੰਡਾ ਕਰਿ ਰਾਖਿਓ ਜੁਗਤਿ ਨਾਮੁ ਮਨਿ ਭਾਨੀ ॥ Raga Gaurhee 5, 132, 4:2 (P: 208). 2. ਉਦਾਹਰਨ: ਹਸਤਿ ਘੋੜੇ ਜੋੜੇ ਮਨਿ ਭਾਨੀ ॥ Raga Aaasaa 5, 86, 3:2 (P: 392). 3. ਉਦਾਹਰਨ: ਤ੍ਰਿਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ ਮਟੁਕੀ ਮਾਟ ॥ Raga Maalee Ga-orhaa 4, 6, 3:2 (P: 986).

English Translation
n.f. malicious interference, objection or backbiting with a view to thwart or frustrate anothers deal or new relationship; insinuation.

Mahan Kosh Encyclopedia

ਭਾਈ ਪਸੰਦ ਆਈ. "ਕਿਆ ਜਾਨਾ ਕਿਉ ਭਾਨੀ ਕੰਤ". (ਆਸਾ ਮਃ ੫)। (2) ਭੰਨੀ. ਤੋੜੀ. "ਲਜ ਭਾਨੀ ਮਟਕੀ ਮਾਟ". (ਮਾਲੀ ਮਃ ੪) ਲੋਕ- ਲੱਜਾ ਰੂਪ ਮਟਕੀ ਮੱਟ (ਝਟਿਤ) ਭੰਨ ਦਿੱਤੀ। (3) ਭਾਨ (ਰੌਸ਼ਨ) ਹੋਈ। (4) {ਸੰਗ੍ਯਾ}. ਭਾ (ਪ੍ਰਭਾ) ਵਾਲੀ. ਸੈਨਾ. ਫੌਜ. "ਭਾਨੀ ਆਦਿ ਬਖਾਨਨ ਕੀਜੈ". (ਸਨਾਮਾ)। (5) ਦੇਖੋ, ਭਾਨੀ ਬੀਬੀ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits