Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bẖāṯe. 1. ਭਾਂਤ, ਪ੍ਰਕਾਰ, ਰੀਤ। 2. ਚੰਗੇ ਲਗੇ, ਭਾਏ। 1. kind, variety; way. 2. liked, appealed. 1. ਉਦਾਹਰਨ: ਤਰਣ ਸਾਗਰ ਬੋਹਿਥ ਚਰਣ ਤੁਮਾਰੇ ਤੁਮ ਜਾਨਹੁ ਅਪੁਨੇ ਭਾਤੇ ॥ Raga Gaurhee 5, 135, 2:1 (P: 209). ਉਦਾਹਰਨ: ਤੂ ਅਥਾਹੁ ਅਪਾਰੁ ਅਤਿ ਊਚਾ ਅਵਰੁ ਨ ਤੇਰੀ ਭਾਤੇ ॥ (ਭਾਂਤ ਦਾ, ਵਰਗਾ). Raga Soohee 3, 48, 3:1 (P: 747). 2. ਉਦਾਹਰਨ: ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ ॥ Raga Aaasaa 5, Chhant 3, 2:2 (P: 454).
|
Mahan Kosh Encyclopedia |
ਪ੍ਰਕਾਰ ਦਾ ਭਾਂਤ ਕਾ. "ਕੋਈ ਅਵੁਰ ਨ ਤੇਰੀ ਭਾਤੇ". (ਸੂਹੀ ਮਃ ੫)। (2) ਰੌਸ਼ਨ ਕੀਤੇ. ਪ੍ਰਕਾਸ਼ੇ. ਦੇਖੋ, ਭਾਤਿ. "ਗੁਰਪੂਰੈ ਉਪਦੇਸਿਆ ਜੀਵਨਗਤਿ ਭਾਤੇ". (ਆਸਾ ਛੰਤ ਮਃ ੫)। (3) ਭਾਂਉਂਦੇ. ਚੰਗੇ ਲਗਦੇ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|