Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Bẖāṇai. 1. ਹੁਕਮ ਅਨੁਸਾਰ। 2. ਚੰਗਾ ਲਗਣਾ। 3. ਵਾਸਤੇ, ਲਈ। 4. ਮਰਜ਼ੀ, ਇਛਾ। 1. command, will. 2. pleases. 3. for. 4. wish, will, desire. 1. ਉਦਾਹਰਨ: ਬੰਦਿ ਖਲਾਸੀ ਭਾਣੈ ਹੋਇ ॥ (ਹੁਕਮ ਅਨੁਸਾਰ). Japujee, Guru ʼnanak Dev, 25:10 (P: 5). 2. ਉਦਾਹਰਨ: ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ ਤੂੰ ਭਾਣੈ ਅੰਮ੍ਰਿਤੁ ਪੀਆਵਣਿਆ ॥ Raga Maajh 3, Asatpadee 16, 7:3 (P: 119). 3. ਉਦਾਹਰਨ: ਸੁਖੀ ਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥ Raga Sorath 5, 6, 1:1 (P: 610). 4. ਉਦਾਹਰਨ: ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ ॥ Raga Raamkalee, Baba Sundar, Sad, 4:1 (P: 923). ਉਦਾਹਰਨ: ਭਾਣੈ ਚਲੈ ਆਪਣੈ ਬਹੁਤੀ ਲਹੈ ਸਜਇ ॥ Raga Raamkalee 3, Vaar 7ਸ, 3, 1;2 (P: 949).

Mahan Kosh Encyclopedia

ਖ਼ਯਾਲ ਅੰਦਰ. "ਰੋਗੀ ਕੈ ਭਾਣੈ ਸਭ ਰੋਗੀ". (ਸੋਰ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits