Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Bẖāṯẖī. ਭੱਠੀ। furnace. ਉਦਾਹਰਨ: ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ ਕਨਕ ਕਲਸ ਇਕੁ ਪਾਇਆ ॥ Raga Sireeraag, Kabir, 3, 2:1 (P: 92). ਉਦਾਹਰਨ: ਓਹੀ ਭਾਠੀ ਓਹੀ ਪੋਚਾ ਉਹੀ ਪਿਆਰੇ ਉਹੀ ਰੂਚਾ ॥ Raga Gaurhee 5, 157, 2:1 (P: 214).

SGGS Gurmukhi-English Dictionary
[H. n.] Still
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਭ੍ਹ੍ਹਾਸ੍ਟ੍ਰਕ. {ਸੰਗ੍ਯਾ}. ਭੁੰਨਣ ਦੀ ਕੜਾਹੀ। (2) ਜਿਸ ਉੱਪਰ ਕੜਾਹੀ ਰੱਖਕੇ ਭੁੰਨੀਏ, ਉਹ ਚੁਲ੍ਹਾ. ਚੁਰ। (3) ਯੋਗੀਆਂ ਦੇ ਸੰਕੇਤ ਵਿੱਚ ਦਸਮਦ੍ਵਾਰ. ਜਿਸ ਵਿੱਚੋਂ ਅਮ੍ਰਿਤਧਾਰਾ ਦਾ ਟਪਕਣਾ ਮੰਨਦੇ ਹਨ. "ਗਗਨਿ ਰਸਾਲ ਚੁਐ ਮੇਰੀ ਭਾਠੀ". (ਗਉ ਕਬੀਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits