Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bʰaagæ. 1. ਭਾਗ ਦਾ, ਕਿਸਮਤ ਦੇ। 2. ਨਸ ਜਾਏ, (ਭਾਵ) ਦੂਰ ਹੋਏ। 1. good luck. 2. takes to heals, flee, run away.
ਉਦਾਹਰਨਾ:
1. ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ ॥ Raga Sireeraag 3, 46, 3:1 (P: 31).
2. ਸਤਿਗੁਰੁ ਮਿਲੈ ਤ ਦੁਬਿਧਾ ਭਾਗੈ ॥ Raga Gaurhee 1, 9, 2:1 (P: 153).

SGGS Gurmukhi-English Dictionary
1. good luck. 2. takes to heals, flee, run away.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਸੰ. शब्द- ਸ਼ਬ੍‌ਦ. ਨਾਮ/n. ਧੁਨਿ. ਆਵਾਜ਼. ਸੁਰ{271}। 2. ਪਦ. ਲਫਜ। 3. ਗੁਫ਼ਤਗੂ. “ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ.” (ਆਸਾ ਅ: ਮਃ ੩) 4. ਗੁਰਉਪਦੇਸ਼. “ਭਵਜਲ ਬਿਨ ਸਬਦੇ ਕਿਉ ਤਰੀਐ?” (ਭੈਰ ਮਃ ੧) 5. ਬ੍ਰਹਮ. ਕਰਤਾਰ. “ਸਬਦ ਗੁਰੂ, ਸੁਰਤਿ ਧੁਨਿ ਚੇਲਾ.” (ਸਿਧਗੋਸਟਿ) 6. ਧਰਮ. ਮਜਹਬ. “ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ.” (ਵਾਰ ਆਸਾ) 7. ਪੈਗ਼ਾਮ. ਸੁਨੇਹਾ. “ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ.” (ਮਲਾ ਅ: ਮਃ ੧)
8. ਜੈਸੇ- ਤੁਕਾਰਾਮ ਨਾਮਦੇਵ ਆਦਿਕ ਭਗਤਾਂ ਦੀ ਪਦਰਚਨਾ “ਅਭੰਗ” ਅਤੇ ਸੂਰਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦਰੂਪ ਵਾਕ੍ਯ “ਸ਼ਬਦ” ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। 9. ਦੇਖੋ- ਸਬਦੁ। 10. ਸੰ. शाब्द- ਸ਼ਾਬ੍‌ਦ. ਵਿ. ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. “ਨ ਸਬਦ ਬੂਝੈ, ਨ ਜਾਣੈ ਬਾਣੀ.” (ਧਨਾ ਮਃ ੩) 11. ਦੇਖੋ- ਪ੍ਰਮਾਣ ਦਾ ਅੰਗ ੧੧.

Footnotes:
{271} ਪਾਤੰਜਲਿ ਮਹਾਭਾਸ਼੍ਯ ਵਿੱਚ ਅਸੀਂ ਪੜ੍ਹਦੇ ਹਾਂ- 'श्रोत्रोपलब्धि र्बुद्घिर्निग्रोह्य प्रयोगणाभि ज्वलतः आकाश देशः शब्दः (ਅ: ੧).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits