Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bẖāgī. 1. ਭਾਗਾਂ ਨਾਲ। 2. ਨਸ ਗਿਆ ਭਾਵ ਮਿਟ ਗਿਆ। 3. ਹਿੱਸੇ ਆਈ। 1. good luck. 2. ran away, dispelled, flee away. 3. lot, share. 1. ਉਦਾਹਰਨ: ਹਰਿ ਪਾਈਐ ਭਾਗੀ ਸੁਣਿ ਬੈਰਾਗੀ ਚਰਣ ਪ੍ਰਭੂ ਗਹਿ ਰਹੀਐ ॥ (ਭਾਗਾਂ ਨਾਲ). Raga Soohee 5, Chhant 1, 2:4 (P: 777). 2. ਉਦਾਹਰਨ: ਦੂਖੁ ਦਰਦੁ ਭ੍ਰਮੁ ਤਾ ਕਾ ਭਾਗੀ ॥ (ਨਸ ਗਿਆ ਭਾਵ ਮਿਟ ਗਿਆ). Raga Gaurhee 5, 102, 1:2 (P: 186). 3. ਉਦਾਹਰਨ: ਕੇਵਲ ਰਾਮ ਭਗਤਿ ਨਿਜ ਭਾਗੀ ॥ (ਹਿੱਸੇ ਆਈ). Raga Gaurhee, Kabir, 19, 3:2 (P: 327).
|
Mahan Kosh Encyclopedia |
ਭਾਗੀਂ. ਭਾਗ੍ਯ ਸੇ. ਭਾਗਾਂ ਨਾਲ. "ਗੁਰ ਚਰਨ ਬੇਹਿਥ ਮਿਲਿਓ ਭਾਗੀ". (ਸਾਰ ਮਃ ੫)। (2) ਸੰ. भागिन्. ਵਿ- ਹਿੱਸਾ ਲੈਣ ਵਾਲਾ। (3) ਹਿੱਸੇਦਾਰ. "ਕੇਵਲ ਰਾਮਭਗਤ ਨਿਜ ਭਾਗੀ". (ਗਉ ਕਬੀਰ)। (4) ਭਾਗ੍ਯ (ਨਸੀਬ) ਵਾਲਾ, ਵਾਲੇ. "ਵਡਭਾਗੀ ਸੇ ਕਾਢੀਅਹਿ". (ਬਿਲਾ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|