Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਭਾਗਾਂ ਨਾਲ, ਕਿਸਮਤ ਨਾਲ। (2) ਭਜ, ਨਸ, ਦੌੜ। (3) ਹਿੱਸੇ, ਭਾਗ। ਉਦਾਹਰਣ: ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ॥ {ਗਉ ੧, ੧੪, ੩:੨ (155)}। ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ॥ {ਸਿਰੀ ੩, ੪੧, ੨:੩ (29)}।

Mahan Kosh Encyclopedia
ਕ੍ਰਿ. ਵਿ- ਭੱਜ (ਨੱਠ) ਕੇ. "ਸਰਨਿ ਪਰਿਓ ਗੁਰ ਭਾਗਿ". (ਜੈਤ ਮਃ ੫)। (2) ਭਾਗ੍ਯ (ਨਸੀਬ) ਨਾਲ. "ਸੰਤ ਭੇਟੇ ਵਡਭਾਗਿ". (ਜੈਤ ਮਃ ੫)। (3) ਵਿ- ਭਾਗ੍ਯਵਾਨ, ਸੁਭਾਗੀ. "ਸਚੀ ਬਾਣੀ ਪਾਏ ਭਾਗਿ ਕੋਇ". (ਆਸਾ ਮਃ ੩)। (4) ਦੇਖੋ, ਭਾਗੀ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits