Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Bẖākẖe. 1. ਦਸਿਆ। 2. ਬੋਲੀ, ਪ੍ਰੇਰਨਾ, ਕਾਮਨਾ। 1. call. 2. speak. 1. ਉਦਾਹਰਨ: ਸੰਸਾਰ ਸਾਗਰ ਮਹਿ ਜਲਨਿ ਨ ਦੀਨੇ ਕਿਨੈ ਨ ਦੁਤਰੁ ਭਾਖੇ ॥ Raga Dhanaasaree 5, 26, 1:2 (P: 677). 2. ਉਦਾਹਰਨ: ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭ ਨਿਰਾਰੀ ਭਾਖੇ ॥ Raga Raamkalee 5, 7, 3:3 (P: 884).

Mahan Kosh Encyclopedia

ਭਾਸਣ ਕਰੇ. ਆਖੇ। (2) ਭਾਸਾ. ਬੋਲੀ. "ਸਭਹੁ ਨਿਰਾਰੀ ਭਾਖੇ". (ਰਾਮ ਮਃ ੫) ਨਿਰਾਲੀ (ਭਿੰਨ) ਭਾਸਾ। (3) ਭਕ੍ਸ਼੍‍ਣ ਕੀਤੇ. ਖਾਧੇ। (4) ਜਾਣੇ. ਸਮਝੇ. ਦੇਖੋ, ਭਾਖੀ ੪.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits