Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Bẖavrā. ਭੌਰਾ। bubble-bee. ਉਦਾਹਰਨ: ਭਵਰਾ ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ ॥ Raga Aaasaa 1, Chhant 5, 2:1 (P: 439). ਉਦਾਹਰਨ: ਆਪੇ ਭਵਰਾ ਫੂਲ ਬੇਲਿ ॥ Raga Basant 1, Asatpadee 7, 1:1 (P: 1190).

Mahan Kosh Encyclopedia

ਸੰ. ਭ੍ਰਮਰ. ਭੌਰਾ. ਮਧੁਕਰ. "ਭਵਰਾ ਫੂਲਿ ਭਵੰਤਿਆ". (ਆਸਾ ਛੰਤ ਮਃ ੧) "ਕੁਸਮਬਾਸੁ ਜੈਸੇ ਭਵਰਲਾ". (ਧਨਾ ਨਾਮਦੇਵ)। (2) ਭਾਵ- ਕਾਮੀ ਪੁਰੁਸ. ਪਰਇਸਤ੍ਰੀਆਂ ਪੁਰ ਭ੍ਰਮਣਕਰਤਾ. "ਭਵਰੁ ਬੇਲੀ ਰਾਤਓ". (ਆਸਾ ਛੰਤ ਮਃ ੧)। (3) ਭਾਵ- ਕਾਲੇ ਕੇਸ਼. "ਭਵਰ ਗਏ ਬਗ ਬੈਠੇ ਆਇ". (ਸੂਹੀ ਕਬੀਰ)। (4) ਭਾਵ- ਜੀਵਾਤਮਾ. "ਏਕੋ ਭਵਰੁ ਭਵੈ ਤਿਹੁ ਲੋਇ". (ਓਅੰਕਾਰ)। (5) ਭਾਵ- ਜਿਗ੍ਯਾਸੁ "ਆਪ ਭਵਰਾ ਫੂਲ ਬੇਲਿ". (ਬਸੰ ਅਃ ਮਃ ੧) ਆਪ ਜਿਗ੍ਯਾਸੂ, ਆਪ ਹੀ ਗ੍ਯਾਨ ਅਤੇ ਆਪੇ ਸ਼੍ਰੱਧਾ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits