Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
(1) ਭੌਰੇ, (ਭਾਵ) ਕਾਲੇ ਕੇਸ, (ਭਾਵ) ਜਵਾਨੀ। (2) ਭੌਰੇ। ਉਦਾਹਰਣ: ਚੇਤੁ ਬਸੰਤੁ ਭਲਾ ਭਵਰ ਸੁਹਾਵੜੇ॥ {ਤੁਖਾ ੧, ਬਾਰਾ ੫:੧ (1108)}। ਭਵਰ ਗਏ ਬਗ ਬੈਠੇ ਆਇ॥ {ਸੂਹੀ ਫਰ, ੨, ੧*:੨ (792)}।

SGGS Gurmukhi-English Dictionary
[Var.] From Bhauru
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ. ਭ੍ਰਮਰ. ਭੌਰਾ. ਮਧੁਕਰ. "ਭਵਰਾ ਫੂਲਿ ਭਵੰਤਿਆ". (ਆਸਾ ਛੰਤ ਮਃ ੧) "ਕੁਸਮਬਾਸੁ ਜੈਸੇ ਭਵਰਲਾ". (ਧਨਾ ਨਾਮਦੇਵ)। (2) ਭਾਵ- ਕਾਮੀ ਪੁਰੁਸ. ਪਰਇਸਤ੍ਰੀਆਂ ਪੁਰ ਭ੍ਰਮਣਕਰਤਾ. "ਭਵਰੁ ਬੇਲੀ ਰਾਤਓ". (ਆਸਾ ਛੰਤ ਮਃ ੧)। (3) ਭਾਵ- ਕਾਲੇ ਕੇਸ਼. "ਭਵਰ ਗਏ ਬਗ ਬੈਠੇ ਆਇ". (ਸੂਹੀ ਕਬੀਰ)। (4) ਭਾਵ- ਜੀਵਾਤਮਾ. "ਏਕੋ ਭਵਰੁ ਭਵੈ ਤਿਹੁ ਲੋਇ". (ਓਅੰਕਾਰ)। (5) ਭਾਵ- ਜਿਗ੍ਯਾਸੁ "ਆਪ ਭਵਰਾ ਫੂਲ ਬੇਲਿ". (ਬਸੰ ਅਃ ਮਃ ੧) ਆਪ ਜਿਗ੍ਯਾਸੂ, ਆਪ ਹੀ ਗ੍ਯਾਨ ਅਤੇ ਆਪੇ ਸ਼੍ਰੱਧਾ ਹੈ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits