Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਭਾਵਨੀ, ਸ਼ਰਧਾ। (2) ਘਰ। (3) ਭਉਣਾ, ਫਿਰਨਾ। ਉਦਾਹਰਣ: ਕਿਨਹੀ ਭਵਨੁ ਸਭ ਧਰਤੀ ਕਰਿਆ॥ {ਰਾਮ ੫, ਅਸ ੧, ੩:੩ (912)}। ਭਵਨੁ ਸੁਹਾਵੜਾ ਧਰਤਿ ਸਭਾਗੀ ਰਾਮ॥ {ਬਿਲਾ ੫, ਛੰਤ ੧, ੪:੧ (846)}। ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ॥ {ਆਸਾ ੧, ੩੮, ੧:੨ (360)}।

Mahan Kosh Encyclopedia
ਦੇਖੋ, ਭਵਨ ੩. ਅਤੇ ਭੁਵਨ। (2) ਸੰ. ਭਾਵਨਾ. {ਸੰਗ੍ਯਾ}. ਧ੍ਯਾਨ. ਖ਼ਿਆਲ. "ਭਾਠੀ ਭਵਨੁ, ਪ੍ਰੇਮ ਕਾ ਪੌਚਾ". (ਆਸਾ ਮਃ ੧).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits