Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰavnee. ਭਉਂਦੇ ਰਹਿਣਾ, ਤੀਰਥ ਯਾਤਰਾ। pilgrimages, wanderings. ਉਦਾਹਰਨ: ਭੇਖੁ ਭਵਨੀ ਹਠੁ ਨ ਜਾਨਾ ਨਾਨਕਾ ਸਚੁ ਗਹਿ ਰਹੇ ॥ Raga Bilaaval 1, Chhant 2, 1:6 (P: 843).
|
SGGS Gurmukhi-English Dictionary |
pilgrimages, wanderings.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭਵਨਿ) ਭ੍ਰਮਣ ਕਰਦੇ. ਤੀਰਥ ਆਦਿ ਅਸਥਾਨਾਂ ਪੁਰ ਫਿਰਦੇ. “ਕਹਨਿ ਭਵਨਿ ਨਾਹੀ ਪਾਇਓ.” (ਕਾਨ ਮਃ ੫) 2. ਭਵਨ ਮੇਂ. ਘਰ ਵਿੱਚ. “ਚਿੰਤਭਵਨਿ ਮਨ ਪਰਿਓ ਹਮਾਰਾ.” (ਆਸਾ ਕਬੀਰ) 3. ਨਾਮ/n. ਭ੍ਰਮਣ ਦੀ ਕ੍ਰਿਯਾ. ਤੀਰਥਯਾਤ੍ਰਾ. “ਭੇਖੁ ਭਵਨੀ ਹਠੁ ਨ ਜਾਨਾ.” (ਬਿਲਾ ਛੰਤ ਮਃ ੧) 4. ਘੁੰਮਣਵਾਣੀ. ਜਲਚਕ੍ਰਿਕਾ. ਭੌਰੀ. ਦੇਖੋ- ਉਦਾਹਰਣ 2 ਅੰਕ ਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|