Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖal. 1. ਭਲਾ, ਚੰਗਾ। 2. ਭਲੀ/ਚੰਗੀ। 1. good, sell, best. 2. sublime.
ਉਦਾਹਰਨਾ:
1. ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ ॥ Raga Gaurhee 5, 137, 1:2 (P: 209).
ਜੋ ਕਿਛੁ ਕਰੈ ਸੋਈ ਭਲ ਮਾਨਉ ਤਾ ਮਨੁ ਸਹਜਿ ਸਮਾਣਾ ॥ (ਭਲਾ, ਮਿਠਾ). Raga Soohee 5, Chhant 8, 1:4 (P: 782).
2. ਜਿਨ੍ਹ੍ਹ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤਿ ॥ (ਚੰਗੀ ਤਰ੍ਹਾਂ). Raga Malaar 4, 5, 1:1 (P: 1264).

SGGS Gurmukhi-English Dictionary
[P. adj.] Good, noble, adv. Well
SGGS Gurmukhi-English Data provided by Harjinder Singh Gill, Santa Monica, CA, USA.

English Translation
n.f. same as ਭਲਾ greatness,fame, favourable, reputation; alluvium, sedimentary deposit in irrigational channels or ponds.

Mahan Kosh Encyclopedia

ਵਿ. ਭਦ੍ਰਲ. ਭਲਾ. ਨੇਕ. ਉੱਤਮ. ਸ਼੍ਰੇਸ਼੍ਠ. “ਜੇ ਕੋ ਭਲਾ ਲੋੜੈ ਭਲ ਅਪਨਾ.” (ਕਾਨ ਅ: ਮਃ ੪) ਜੇ ਕੋਈ ਭਲਾ ਆਦਮੀ ਆਪਣਾ ਭਲਾ ਚਾਹੇ। 2. ਸੰ. भल्- ਭਲ੍‌. ਧਾ. ਦਾਨ ਦੇਣਾ, ਵਰਣਨ ਕਰਨਾ, ਮਾਰਨਾ, ਦੇਖਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits