Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Bẖar(u). ਭਾਰ, ਬੋਹਜ। weight. ਉਦਾਹਰਨ: ਗੁਰ ਪੂਰਾ ਪਾਯਉ ਬਡਭਾਗੀ ਲਿਵ ਲਾਗੀ ਮੇਦਨਿ ਭਰੁ ਸਹਤਾ ॥ Sava-eeay of Guru Arjan Dev, Kal-Sahaar, 6:2 (P: 1407).

Mahan Kosh Encyclopedia

ਦੇਖੋ, ਭਰ. "ਮੇਦਨਿ ਭਰੁ ਸਹਿਤਾ". (ਸਵੈਯੇ ਮਃ ੫. ਕੇ) ਪ੍ਰਿਥਿਵੀ ਦਾ ਭਾਰ ਸਹਾਰਦਾ ਹੈ। (2) ਸੰ. ਸ੍ਵਾਮੀ। (3) ਪਤਿ. ਭਰਤਾ। (4) ਵਿਸਨੁ। (5) ਸੁਵਰਣ. ਸੋਨਾ। (6) ਸਮੁੰਦਰ. "ਮੇਦਨਿ ਭਰ ਸਹਿਤਾ". ਪ੍ਰਿਥਿਵੀ ਅਤੇ ਭਰੁ (ਸਮੁੰਦਰ) ਨੂੰ ਧਾਰਣ ਕਰਤਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits