Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Bẖarī-ai. 1. ਲਬੇੜ ਲਈਏ, ਗੰਦੇ ਕਰ ਲਈਏ। 2. ਭਰੀ ਜਾਣੀ, ਭਰਪੂਰ ਹੋ ਜਾਣੀ। 1. soil, pollute. 2. filled. 1. ਉਦਾਹਰਨ: ਭਰੀਐ ਹਥੁ ਪੈਰੁ ਤਨੁ ਦੇਹ ॥ Japujee, Guru ʼnanak Dev, 20:1 (P: 4). ਉਦਾਹਰਨ: ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥ Asatpadee 1, Vaar 7ਸ, 1, 1:9 (P: 466). 2. ਉਦਾਹਰਨ: ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ ॥ Raga Sireeraag 1, 28, 2:2 (P: 24). ਉਦਾਹਰਨ: ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ ॥ (ਭਰ ਦੇਈਏ). Raga Vadhans 1, 3, 1:11 (P: 558).

Mahan Kosh Encyclopedia

ਦੇਖੋ, ਭਰਣਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits