Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Bẖar(i). 1. ਪੂਰਨ ਰੂਪ ਵਿਚ, ਭਾਵ ਰੱਝ ਕੇ। 2. ਭਰ ਕੇ, ਪੂਰਨ ਕਰਕੇ। 3. ਪੂਰਨ, ਭਰਪੂਰ, ਪੂਰੀ। 4. ਭਰਨਾ, ਗੰਦਾ ਹੋਣਾ, ਆਲੂਦਾ ਹੋਣਾ, ਲਿਬੜਨਾ। 5. ਪੂਰੀ ਤਰ੍ਹਾਂ। 6. ਬਰਾਬਰ। 1. fully, whole. 2. brimful. 3. full blooded, full-bloom. 4. soiled, defiled. 5. fully. 6. equal to. 1. ਉਦਾਹਰਨ: ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ ॥ Raga Sireeraag 5, 74, 3:1 (P: 43). ਉਦਾਹਰਨ: ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ॥ (ਭਾਵ ਸਾਰੀ/ਪੂਰਨ ਰਾਤ). Raga Aaasaa 1, 26, 1:2 (P: 356). 2. ਉਦਾਹਰਨ: ਸਰ ਭਰਿ ਥਲ ਹਰੀ ਆਵਲੇ ਇਕ ਬੂੰਦ ਨ ਪਵਈ ਕੇਹ ॥ Raga Sireeraag 1, Asatpadee 11, 3:2 (P: 60). ਉਦਾਹਰਨ: ਹਰਿ ਧਨ ਕੇ ਭਰਿ ਲੇਹੁ ਭੰਡਾਰ ॥ (ਭਰਨਾ, ਪੂਰਨ ਕਰਨਾ). Raga Gaurhee 5, Sukhmanee 24, 1:9 (P: 295). 3. ਉਦਾਹਰਨ: ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ ॥ Raga Sireeraag 1, Pahray 2, 2:1 (P: 75). ਉਦਾਹਰਨ: ਭਰਿ ਜੋਬਨਿ ਬੂਡੈ ਅਭਿਮਾਨਿ ॥ Raga Aaasaa 1, Asatpadee 6, 6:2 (P: 414). 4. ਉਦਾਹਰਨ: ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ ॥ Raga Maajh 1, Vaar 6, Salok, 1, 2:2 (P: 140). ਉਦਾਹਰਨ: ਅੰਧਾ ਭਰਿਆ ਭਰਿ ਭਰਿ ਧੋਵੈ ਅੰਤਰ ਕੀ ਮਲੁ ਕਦੇ ਨ ਲਹੈ ॥ Raga Parbhaatee 1, 3, 1:3 (P: 1343). 5. ਉਦਾਹਰਨ: ਤੀਨ ਬਾਰ ਪਤੀਆ ਭਰਿ ਲੀਨਾ ॥ ਗੋਂਡ, Kabir, 4, 4:1 (P: 871). 6. ਉਦਾਹਰਨ: ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ ॥ (ਭਾਵੇਂ ਬੂੰਦ ਭਰ ਸਮੇਂ ਲਈ). Raga Raamkalee, Kabir, 1, 1:2 (P: 969). ਉਦਾਹਰਨ: ਨਾਮੇ ਸਰ ਭਰਿ ਸੋਨਾ ਲੇਹੁ ॥ Raga Bhairo, ʼnaamdev, 10, 10:2 (P: 1166).

SGGS Gurmukhi-English Dictionary
[Var.] Bhara
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਕ੍ਰਿ. ਵਿ- ਭਰਕੇ. ਪੂਰਨ ਕਰਕੇ. "ਸਰ ਭਰਿ ਸੋਖੈ, ਭੀ ਭਰਿ ਪੋਖੈ". (ਓਅੰਕਾਰ)। (2) ਵਾਸਤੇ. ਲਈ. ਸਦਕੇ. "ਏਕ ਬੂੰਦ ਭਰਿ ਤਨੁ ਮਨੁ ਦੇਵਉ". (ਰਾਮ ਕਬੀਰ)। (3) ਲਿਬੜਕੇ. ਆਲੂਦਾ ਹੋਕੇ. "ਅੰਧਾ ਭਰਿਆ ਭਰਿ ਭਰਿ ਧੋਵੈ. (ਪ੍ਰਭਾ ਅਃ ਮਃ ੧).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits