Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Bẖarmai. 1. ਭਰਮਨ ਨਾਲ, ਫਿਰਨ ਨਾਲ। 2. ਭਰਮਾਂ ਵਿਚ, ਅਗਿਆਨਤਾ ਵਿਚ। 1. by wandering. 2. doubts, ignorance. 1. ਉਦਾਹਰਨ: ਭਰਮੈ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥ Raga Sireeraag 1, 22, 1:1 (P: 22). ਉਦਾਹਰਨ: ਕਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ ਅਹੰਕਾਰੋ ॥ (ਭਟਕਦਾ ਹੈ). Raga Vadhans 1, Alaahnneeaan, 4, 4:4 (P: 581). 2. ਉਦਾਹਰਨ: ਆਤਮੁ ਨ ਚੀਨ੍ਹ੍ਹੈ ਭਰਮੈ ਵਿਚਿ ਸੂਤਾ ॥ Raga Aaasaa 3, 45, 1:4 (P: 362).

.

© SriGranth.org, a Sri Guru Granth Sahib resource, all rights reserved.
See Acknowledgements & Credits