Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Bẖaram(u). 1. ਵਹਿਮ, ਭਰਮ, ਭੁਲੇਖਾ, ਅਗਿਆਨ। 2. ਭਟਕਣਾ। 1. doubt, ignorance. 2. wandering. 1. ਉਦਾਹਰਨ: ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥ Raga Sireeraag 1, 23, 4:2 (P: 23). ਉਦਾਹਰਨ: ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥ (ਸੰਸਾ). Raga Maajh 1, Vaar 8ਸ, 1, 1:3 (P: 141). ਉਦਾਹਰਨ: ਭਭਾ ਭਰਮੁ ਮਿਟਾਵਹੁ ਅਪਨਾ ॥ (ਸ਼ੰਕਾ, ਸੰਸਾ). Raga Gaurhee 5, Baavan Akhree, 40:1 (P: 258). ਉਦਾਹਰਨ: ਸਤਿਗੁਰ ਹਮਰਾ ਭਰਮੁ ਗਵਾਇਆ ॥ (ਅਗਿਆਨ). Raga Aaasaa 3, Asatpadee 24, 1:1 (P: 423). ਉਦਾਹਰਨ: ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥ (ਅਗਿਆਨ ਦਾ). Raga Jaitsaree 5, 4, 1:2 (P: 700). 2. ਉਦਾਹਰਨ: ਭਰਮਾਤਿ ਭਰਮੁ ਨ ਚੂਕਈ ਜਗੁ ਜਨਮਿ ਬਿਆਧਿ ਖਪੰ ॥ Raga Goojree 1, Asatpadee 5, 4:1 (P: 505).

Mahan Kosh Encyclopedia

ਭ੍ਰਮ. ਦੇਖੋ, ਭਰਮ. "ਭਰਮੁ ਭੇਦੁ ਭਉ ਕਬਹੁ ਨ ਛੂਟਸਿ". (ਭੈਰ ਮਃ ੧).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits