Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਭਰਮ ਵਿਚ, ਭੁਲੇਖੇ ਵਿਚ, ਅਗਿਆਨਤਾ ਵਿਚ। (2) ਭਟਕਣਾ ਵਿਚ। (3) ਭਰਮ ਸਦਕਾ। ਉਦਾਹਰਣ: ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ {ਰਾਮ ੩, ਅਨੰ ੨੨:੩ (920)}। ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ॥ {ਮਾਝ ੩, ਅਸ ੧੬, ੬:੩ (119)}। ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁ
|
| Mahan Kosh Encyclopedia |
ਭ੍ਰਮ ਕਰਕੇ. ਭੁਲੇਖੇ ਵਿੱਚ. ਜਿਨੀ ਅੰਮ੍ਰਿਤੁ ਭਰਮਿ ਲੁਟਾਇਆ". (ਮਃ ੩. ਵਾਰ ਬਿਲਾ)। (2) ਭ੍ਰਮ ਵਿੱਚ "ਭਰਮਿ ਨ ਭੂਲਹੁ ਸਤਿਗੁਰੁ ਸੇਵਹੁ". (ਰਾਮ ਅਃ ਮਃ ੩)। (3) ਦੇਖੋ, ਭ੍ਰਮਿ.
Mahan Kosh data provided by Bhai Baljinder Singh (RaraSahib Wale);
See http://www.ik13.com
|
|