Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਪਰੀਪੂਰਨ, ਸਰਬ ਵਿਆਪਕ, ਨਕਾ ਨਕ ਮੌਜੂਦ, ਵਿਆਪਕ। ਉਦਾਹਰਣ: ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ॥ {ਸਿਰੀ ੧, ੧੬, ੨:੨ (20)}। ਮੈ ਅਵਗਣ ਭਰਪੂਰਿ ਸਰੀਰੇ॥ {ਵਡ ੪, ੧, ੨:੧ (561)}।

Mahan Kosh Encyclopedia
ਭਰਪੂਰ (ਪਰਿਪੂਰਣ) ਹੋਕੇ। (2) ਭਰਪੂਰ ਹੋਇਆ. ਵ੍ਯਾਪ੍ਤ. "ਤੂ ਭਰਪੂਰਿ ਜਾਨਿਆ ਮੈ ਦੂਰਿ". (ਸ੍ਰੀ ਮਃ ੧).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits