Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖane. ਆਖਦੇ ਹਨ, ਉਚਾਰਦੇ ਹਨ। say, narrate, uttered. ਉਦਾਹਰਨ: ਬੇਦ ਪੁਰਾਣ ਸਿਮ੍ਰਿਤਿ ਭਨੇ ॥ Raga Gaurhee 5, 144, 1:1 (P: 211). ਮਨ ਬਾਂਛਤ ਫਲ ਪਾਇਆ ਹਰਿ ਨਾਨਕ ਨਾਮ ਭਨੇ ॥ (ਉਚਾਰਣ ਤੇ). Raga Raamkalee 5, Rutee Salok, 7, 2:2 (P: 929). ਚਾਰਿ ਬੇਦ ਜਿਹਵਾ ਭਨੇ ॥ (ਉਚਾਰਣ ਕੀਤੇ, ਰਟੇ). Raga Saarang 5, 131, 1:1 (P: 1229).
|
|