Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖaṯār. ਪਤੀ। husband. ਉਦਾਹਰਨ: ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ ॥ Raga Sireeraag 1, Asatpadee 16, 5:1 (P: 63).
|
SGGS Gurmukhi-English Dictionary |
[P. n.] Husband
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. husband; sustainer.
|
Mahan Kosh Encyclopedia |
(ਭਤਾਰਿ, ਭਤਾਰੁ, ਭਤਾਰੋ) ਸੰ. ਭਰਤਿ੍ਰ भर्तृ ਅਤੇ ਭਰਤਾ भर्त्ता. ਇਸ ਦਾ ਬਹੁਵਚਨ भर्त्तारः ਹੈ. ਵਿ. ਪ੍ਰਤਿਪਾਲਨ ਕਰਤਾ. ਪਾਲਣ ਵਾਲਾ। 2. ਨਾਮ/n. ਪਤਿ. ਸ੍ਵਾਮੀ. “ਮੇਰੇ ਗ੍ਰਿਹ ਆਏ ਰਾਜਾਰਾਮ ਭਤਾਰਾ.” (ਆਸਾ ਕਬੀਰ) “ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ.” (ਸ੍ਰੀ ਮਃ ੧) 3. ਭਰਤਾ ਨੇ. ਪਤਿ ਨੇ. “ਦਸ ਦਾਸੀ ਕਰਦੀਨੀ ਭਤਾਰਿ.” (ਸੂਹੀ ਮਃ ੫) ਭਰਤਾ ਨੇ ਦਸ ਇੰਦ੍ਰੀਆਂ ਦਾਸੀਆਂ ਕਰਦਿੱਤੀਆਂ ਹਨ। 4. ਰਾਜਾ. “ਮਨਮੁਖ ਦੇਹੀ ਭਰਮ ਭਤਾਰੋ.” (ਮਾਰੂ ਸੋਲਹੇ ਮਃ ੩) ਮਨਮੁਖਾਂ ਦੇ ਸ਼ਰੀਰ ਤੇ ਭਰਮ ਦਾ ਰਾਜ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|