Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bẖaṯẖ(i). ਭੱਠੀ। furnace. ਉਦਾਹਰਨ: ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ ॥ (ਭਠੀ ਵਰਗੀ). Salok, Kabir, 15:1 (P: 1365). ਉਦਾਹਰਨ: ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥ (ਭੱਠੀ ਵਿਚ ਪਵੇ). Raga Maajh 5, Baaraa Maaha-Maajh, 1:6 (P: 133).
|
Mahan Kosh Encyclopedia |
ਭੱਠ ਵਿੱਚ. "ਭਠਿ ਨਗਰ ਸੇ ਗ੍ਰਾਮ". (ਮਾਝ ਬਾਰਹਮਾਹਾ) ਉਹ ਨਗਰ ਅਤੇ ਗ੍ਰਾਮ ਭੱਠ ਪਾਓ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|