Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰat. ਜਸੁ ਗਾਇਕ, ਕਵੀ। bard, eulogizer. ਉਦਾਹਰਨ: ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲੵ ਭਟ ਜਸੁ ਗਾਇਯਉ ॥ Sava-eeay of Guru Ramdas, Bal, 4:3 (P: 1405).
|
English Translation |
n.m. warrior, mercenary soldier.
|
Mahan Kosh Encyclopedia |
ਸੰ. भट्. ਧਾ. ਬੋਲਣਾ, ਵਿਵਾਦ ਕਰਨਾ, ਭਾੜੇ ਪੁਰ ਲੈਣਾ। 2. ਨਾਮ/n. ਭਾੜੇ ਲਿਆ ਹੋਇਆ ਸਿਪਾਹੀ. ਭਾਵ- ਯੋਧਾ। 3. ਨੌਕਰ। 4. ਭਾੜਾ। 5. ਦੇਖੋ- ਭੱਟ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|