Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖagvān. ਪਾਰਬ੍ਰਹਮ, ਕਰਤਾਰ, ਪ੍ਰਭੂ। auspicious Master/Lord.
ਉਦਾਹਰਨ:
ਜਾ ਕੈ ਰਿਦੈ ਵਸਹਿ ਭਗਵਾਨ ॥ Raga Gaurhee 5, 149, 2:2 (P: 195).

SGGS Gurmukhi-English Dictionary
[Sk. n.] God
SGGS Gurmukhi-English Data provided by Harjinder Singh Gill, Santa Monica, CA, USA.

English Translation
n.m God, Supreme Being.

Mahan Kosh Encyclopedia

ਵਿ. ਭਗ (ਯੋਨਿ) ਵਾਲਾ. “ਸੁਰਨਾਇਕ ਕੋ ਭਗਵਾਨ ਕਿਯੋ.” (ਚਰਿਤ੍ਰ ੧੧੫) ਗੋਤਮ ਨੇ ਇੰਦ੍ਰ ਨੂੰ ਸ੍ਰਾਪ ਦੇਕੇ ਭਗਾਂ ਵਾਲਾ ਬਣਾਦਿੱਤਾ। 2. ਭਗਵੰਤ. ਭਾਗ੍ਯ ਵਾਲਾ. ਖ਼ੁਸ਼ਨਸੀਬ। 3. ਐਸ਼੍ਵਰਯ (ਪ੍ਰਭੁਤਾ) ਵਾਲਾ। 4. ਭਗ (ਛੀ ਗੁਣ) ਧਾਰਨ ਵਾਲਾ. “ਈਸ੍ਵਰ ਕੇ ਖਟ ਗੁਨ ਕੋ ਜਾਨ। ਜਾਂਤੇ ਕਹਿਯਤ ਹੈ ਭਗਵਾਨ। ਜਸ ਐਸ੍ਵਰਜ ਵਿਰਾਗ ਉਦਾਰ। ਲਛਮੀ ਗ੍ਯਾਨ ਸੁ ਪੂਰਨ ਧਾਰ॥” (ਗੁਪ੍ਰਸੂ) 5. ਵਿਸ਼ਨੁਪੁਰਾਣ ਅੰਸ਼ #੬, ਅ: ੫ ਵਿੱਚ ਲਿਖਿਆ ਹੈ ਕਿ ਭਰਣਵਾਲਾ, ਗਤਿਦਾਤਾ, ਵਾਸ ਸਭ ਜੀਵਾਂ ਨੂੰ ਦੇਣ ਵਾਲਾ, ਨਾਸ਼ ਰਹਿਤ ਜੋ ਹੋਵੇ, ਉਹ ‘ਭਗਵਾਨ’ ਹੈ। 6. ਨਾਮ/n. ਕਰਤਾਰ. ਪਾਰਬ੍ਰਹਮ. “ਭਗਵਾਨ ਰਮਣੰ ਸਰਬਤ੍ਰ ਥਾਨ੍ਹਿੰ.” (ਸਹਸ ਮਃ ੫) 7. ਵਿਸ਼ਨੁ. “ਕਾਲਹਿ ਪਾਇ ਭਯੋ ਭਗਵਾਨ.” (ਵਿਚਿਤ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits