Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Bʰagṫaa. 1. ਭਗਤ ਜਨਾਂ/ਭਗਤੀ ਕਰਨ ਵਾਲਿਆਂ ਦੇ। 2. ਭਗਤ (ਹੈ)। 3. ਭਗਤ ਜਨਾਂ, ਭਗਤੀ ਕਰਨ ਵਾਲਿਆਂ। 1. devotees. 2. saint. 3. faithful, devotee. ਉਦਾਹਰਨਾ: 1. ਨਾਨਕ ਭਗਤਾ ਸਦਾ ਵਿਗਾਸੁ ॥ Japujee, Guru Nanak Dev, 8:5 (P: 2). ਹਰਿ ਭਗਤਾ ਦੇਇ ਵਡਿਆਈ ਗਰੀਬ ਅਨਾਥਿਆ ॥ (ਭਗਤਾਂ ਨੂੰ). Raga Sireeraag 4, Vaar 17:5 (P: 90). 2. ਜਿਸੁ ਮੇਲੇ ਸੋ ਭਗਤਾ ॥ Raga Sireeraag 5, Asatpadee 27, 2:3 (P: 71). ਆਪੇ ਭਗਤਾ ਆਪਿ ਸੁਆਮੀ ਆਪਨ ਸੰਗਿ ਰਤਾ ॥ Raga Goojree 5, 11, 2:1 (P: 498). 3. ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥ Raga Maajh 1, Vaar 16:1 (P: 145).
|
| SGGS Gurmukhi-English Dictionary |
1. devotees. 2. saint. 3. faithful, devotee.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|