Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
ਭਗਤ ਲੋਕ, ਭਗਤਾਂ ਨੂੰ, ਭਗਤਾ ਨੇ, ਭਗਤਾਂ ਦਾ, ਭਗਤਾਂ ਲਈ, ਭਗਤਾਂ ਵਾਸਤੇ। ਉਦਾਹਰਣ: ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ॥ {ਸਿਰੀ ੫, ਛੰਤ ੩, ੩:੧ (80)}। ਧਿਆਇ ਧਿਆਇ ਭਗਤਹ ਸੁਖੁ ਪਾਇਆ॥ {ਗਉ ੫, ਸੁਖ ੧੬, ੨:੯ (284)}। ਨਾਮ ਧਾਰੀਕ ਉਧਾਰੇ ਭਗਤਹ ਸੰਸਾ ਕਉਨ॥ {ਆਸਾ ੫, ਛੰਤ ੮, ੪:੧ (458)}।

.

© SriGranth.org, a Sri Guru Granth Sahib resource, all rights reserved.
See Acknowledgements & Credits