Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bẖag. ਯੋਨੀ। unrinary ortiface, vagina. ਉਦਾਹਰਨ: ਅਵਰ ਮਰਨ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ ॥ Raga Sireeraag, Bennee, 1, 3:4 (P: 93).
|
SGGS Gurmukhi-English Dictionary |
[Sk. n.] Vulva
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. genital organ of females, vulva, pudendum, vagina; anus.
|
Mahan Kosh Encyclopedia |
(ਦੇਖੋ, ਭਜ੍ ਧਾ) ਸੰ. {ਸੰਗ੍ਯਾ}. ਪਰਮਾਤਮਾ. ਵਾਹਿਗੁਰੂ। (2) ਸੂਰਜ। (3) ਸ਼ਿਵ। (4) ਵੀਰਯ. ਸ਼ੁਕ੍ਰ. ਮਨੀ। (5) ਬਲ। (6) ਜਸ. ਕੀਰਤਿ। (7) ਸ਼ੋਭਾ। (8) ਗ੍ਯਾਨ। (9) ਵੈਰਾਗ੍ਯ। (10) ਧਰਮ। (11) ਇੱਛਾ। (12) ਯਤਨ ਕੋਸ਼ਿਸ਼। (13) ਮੋਕ੍ਸ਼੍ ਮੁਕ੍ਤਿ। (14) ਭਾਗ੍ਯ. ਨਸੀਬ। (15) ਸੁੰਦਰਤਾ। (16) ਪ੍ਰਸੰਨਤਾ ਆਨੰਦ। (17) ਚੰਦ੍ਰਮਾ। (18) ਅਧਿਕਾਰ. ਰੁਤਬਾ। (19) ਹਿੱਸਾ ਭਾਗ। (20) ਯੋਨਿ. "ਭਗ ਮੁਖਿ ਜਨਮੁ ਵਿਗੋਇਆ". (ਸ੍ਰੀ ਬੇਣੀ) ਭਗ ਅਤੇ ਜ਼ੁਬਾਨ ਦੇ ਰਸ ਵਿੱਚ ਲਗਕੇ ਜਨਮ ਵਿਗਾੜ ਲਿਆ। (21) ਧਨ। ੨੨ ਗੁਰਦਾ। ੨੩ ਭਗਾ ਅਥਵਾ ਭਾਗਾ ਦੀ ਥਾਂ ਭੀ ਭਗ ਸ਼ਬਦ ਆਇਆ ਹੈ- "ਤਮਚਰ (ਚੰਦ੍ਰ) ਦੇ ਭਾਗਾ ਅੰਤ ਲਾਉਣ ਤੋਂ ਚੰਦ੍ਰਭਾਗਾ (ਚਨਾਬ) ਨਦੀ ਸ਼ਬਦ ਬਣਦਾ ਹੈ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|