Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖa-u-rānaḏ. ਰਾਗ ਮਾਲਕਉਸ ਦੇ ਅੱਠ ਪੁਤਰਾਂ ਵਿਚੋਂ ਇਕ, ਬਾਕੀ ਸਤ ਹਨ: ਮਾਰੂ, ਮਸਤ ਅੰਗ, ਮੇਵਾਰਾ, ਪ੍ਰਬਲ, ਚੰਡ, ਕਉਸਕ, ਉਭਾਰਾ ਤੇ ਖਉਖਟ। one of the styles of Rag Malkaus. ਉਦਾਹਰਨ: ਖਉ ਖਟ ਅਉ ਭਉਰਾਨਦ ਗਾਏ ॥ Raagmaalaa 1:21 (P: 1430).
|
SGGS Gurmukhi-English Dictionary |
The son of Rāga Mālakausa
SGGS Gurmukhi-English Data provided by
Harjinder Singh Gill, Santa Monica, CA, USA.
|
|