Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Bẖa-u-kaṇā. 1. ਅਬਾ ਤਬਾ ਬੋਲਣਾ, ਫਜ਼ੂਲ ਬੋਲਣਾ। 2. ਭੌਂਕਾ, ਫਜ਼ੂਲ ਬੋਲਣ ਵਾਲਾ। 1. barking, speaking foul. 2. barker, one who ever speaks foul. 1. ਉਦਾਹਰਨ: ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ ॥ Raga Saarang 4, Vaar 14, Salok, 1, 1:2 (P: 1242). 2. ਉਦਾਹਰਨ: ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥ Salok, Farid, 88:1 (P: 1382).

SGGS Gurmukhi-English Dictionary
[Var.] Of Bhaukahi
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ- ਭਸਣ. (ਸੰ. ਭਸ੍ ਭੌਂਕਣਾ) ਕੁੱਤੇ ਵਾਂਗ ਬੋਲਣਾ. ਭਾਵ- ਵ੍ਰਿਥਾ ਬਕਬਾਦ ਕਰਨਾ। (2) ਵਿ- ਭਉਕਣ ਵਾਲਾ. ਬਕਬਾਦੀ. "ਕੂਕਰੁ ਭਉਕਨਾ ਕਰੰਗ ਪਿਛੈ ਉਠਿਧਾਇ". (ਸ. ਕਬੀਰ)। (3) ਭਾਵ- ਲਾਲਚੀ ਜੀਵ. "ਇਹੁ ਤਨੁ ਭਉਕਣਾ". (ਸ. ਫਰੀਦ) ਤਨ ਤੋਂ ਭਾਵ ਸੰਸਾਰ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits