Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Bẖa-i-ānak. 1. ਭੈ ਮਾਨ/ਭੀਤ। 2. ਡਰਾਉਣਾ, ਭੈ ਦੇਣ ਵਾਲਾ। 1. panic sticken. 2. dreadful. 1. ਉਦਾਹਰਨ: ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ ॥ Raga Sorath 5, 14, 2:1 (P: 612). 2. ਉਦਾਹਰਨ: ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ ॥ Raga Maaroo 5, Solhaa 11, 17:2 (P: 1083).

English Translation
adj. same as ਭਿਆਨਕ.

Mahan Kosh Encyclopedia

ਸੰ. ਭਯਾਨਕ. ਵਿ- ਡਰਾਉਣਾ. ਜਿਸ ਤੋਂ ਭੈ ਆਵੇ. "ਜਹ ਮਹਾ ਭਇਆਨ ਦੂਤ ਜਮ ਦਲੈ". (ਸੁਖਮਨੀ)। (2) ਸੰ. ਭਯਾਤੁਰ. ਡਰਿਆ ਹੋਇਆ. "ਸਗਲ ਭਇਮਾਨ ਕਾ ਭਉ ਨਸੈ". (ਭੈਰ ਮਃ ੫) "ਜੋਇ ਦੂਤ ਮੁਹਿ ਬਹੁਤ ਸੰਤਾਵਤ, ਤੇ ਭਇਆਨਕ ਭਇਆ". (ਸੋਰ ਮਃ ੫) ਯਮਦੂਤ ਭਯਾਤੁਰ ਹੋ ਗਏ ਹਨ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits