Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Bẖa-i-ān. 1. ਭਿਆਨਕ, ਭਿਅੰਕਰ, ਡਰਾਉਣਾ। 2. ਭੈ ਦੇਣ ਵਾਲੇ, ਭੈ ਭੀਤ ਕਰਨ ਵਾਲੇ। 1. dreadful, terrible. 2. dread, terrifying. 1. ਉਦਾਹਰਨ: ਜਹ ਮਹਾ ਭਇਆਨ ਦੂਤ ਜਮ ਦਲੈ ॥ Raga Gaurhee 5, Sukhmanee 2, 1:3 (P: 264). 2. ਉਦਾਹਰਨ: ਸਗਲ ਭਇਆਨ ਕਾ ਭਉ ਨਸੈ ॥ Raga Bhairo 5, 36, 3:3 (P: 1146).

Mahan Kosh Encyclopedia

ਸੰ. ਭਯਾਨਕ. ਵਿ- ਡਰਾਉਣਾ. ਜਿਸ ਤੋਂ ਭੈ ਆਵੇ. "ਜਹ ਮਹਾ ਭਇਆਨ ਦੂਤ ਜਮ ਦਲੈ". (ਸੁਖਮਨੀ)। (2) ਸੰ. ਭਯਾਤੁਰ. ਡਰਿਆ ਹੋਇਆ. "ਸਗਲ ਭਇਮਾਨ ਕਾ ਭਉ ਨਸੈ". (ਭੈਰ ਮਃ ੫) "ਜੋਇ ਦੂਤ ਮੁਹਿ ਬਹੁਤ ਸੰਤਾਵਤ, ਤੇ ਭਇਆਨਕ ਭਇਆ". (ਸੋਰ ਮਃ ੫) ਯਮਦੂਤ ਭਯਾਤੁਰ ਹੋ ਗਏ ਹਨ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits