Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
(1) ਹੇ ਮਨੁੱਖ, ਹੇ ਜਨ। (2) ਸੇਵਕ, ਦਾਸ। (3) ਜੀਵ, ਮਨੁੱਖ, ਲੋਕ। ਉਦਾਹਰਣ: ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ {ਪ੍ਰਭਾ ਕਬ, ੩, ੧:੧ (1349)}। ਹਮ ਮਸਕੀਨ ਖੁਦਾਈ ਬੰਦੇ ਤੁਮਰਾ ਜਸੁ ਮਨਿ ਭਾਵੈ॥ {ਆਸਾ ਕਬ, ੧੭, ੧:੧ (480)}। ਨਗਜ ਤੇਰੇ ਬੰਦੇ ਦੀਦਾਰੁ ਅਪਾਰੁ॥ {ਭੈਰ ੫, ੧੦, ੧:੧ (1138)}।

.

© SriGranth.org, a Sri Guru Granth Sahib resource, all rights reserved.
See Acknowledgements & Credits