Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Baᴺḏā. 1. ਦਾਸ, ਸੇਵਕ। 2. ਜੀਵ, ਮਨੁਖ। 1. slave. 2. mortal.
ਉਦਾਹਰਨਾ:
1. ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥ (ਭਾਵ ਗੁਲਾਮ). Raga Aaasaa 5, 103, 1:1 (P: 396).
ਉਦਾਹਰਨ:
ਵਖਤੁ ਵੀਚਾਰੇ ਸੁ ਬੰਦਾ ਹੋਇ ॥ Raga Sireeraag 4, Vaar 4, Salok, 1, 1:2 (P: 84).
2. ਨਾ ਜਮ ਕਾਣਿ ਨ ਛੰਦਾ ਬੰਦਾ ॥ (ਮਨੁੱਖ ਦੀ ਮੁਥਾਜੀ). Raga Maaroo 1, Solhaa 4, 14:2 (P: 1024).
ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍ਹ੍ਹਿ ॥ Salok, Farid, 100:2 (P: 1383).

SGGS Gurmukhi-English Dictionary
[Per. n.] Man, servant, slave
SGGS Gurmukhi-English Data provided by Harjinder Singh Gill, Santa Monica, CA, USA.

English Translation
n.m. man, human being; slave, servant; pron.l, my humble self.

Mahan Kosh Encyclopedia

ਸੰ. ਵੰਦਾ. ਨਾਮ/n. ਅਮਰਬੇਲਿ ਆਦਿਕ ਉਹ ਪੌਧਾ, ਜੋ ਬਿਰਛਾਂ ਦੇ ਰਸ ਤੋਂ ਪੁਸ਼੍ਟ ਹੋਵੇ. ਇਹ ਬਿਰਛਾਂ ਨੂੰ ਰੋਗਰੂਪ ਹੈ. ਇਸ ਦ੍ਵਾਰਾ ਛਿਲਕਾ ਖੁਸ਼ਕ ਹੋਕੇ ਬੂਟੇ ਸੁੱਕਜਾਂਦੇ ਹਨ. “ਬੰਦਾ ਲਾਗ੍ਯੋ ਤੁਰਕਨ ਬੰਦਾ.” (ਪੰਪ੍ਰ) ਬੰਦਾ ਬਹਾਦੁਰ ਤੁਰਕਾਂ ਨੂੰ ਬੰਦਾ ਹੋਕੇ ਲੱਗਾ। 2. ਬਿਰਛ ਦੇ ਵਿੱਚ ਹੋਰ ਬਿਰਛ ਉਗਣਾ। 3. ਫ਼ਾ. [بنّدہ] ਸੇਵਕ. ਦਾਸ. “ਮੈ ਬੰਦਾ ਬੈਖਰੀਦ.” (ਆਸਾ ਮਃ ੫) “ਵਖਤੁ ਵੀਚਾਰੇ ਸੁ ਬੰਦਾ ਹੋਇ.” (ਮਃ ੧ ਵਾਰੀ ਸ੍ਰੀ) 4. ਦੇਖੋ- ਬੰਦਾਬਹਾਦੁਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits