Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baᴺke. 1. ਸੁੰਦਰ, ਬਾਂਕੇ। 2. ਸੁੰਦਰ/ਬਾਂਕੇ ਪਤੀ। 3. ਸੁੰਦਰ/ਬਾਂਕੇ ਘੋੜੇ। 1. beautiful. 2. majestic husband. 3. beautiful horse. ਉਦਾਹਰਨਾ: 1. ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥ Raga Aaasaa 1, Asatpadee 12, 1:3 (P: 417). 2. ਜਿਨ੍ਹ੍ਹ ਕੇ ਬੰਕੇ ਘਰੀ ਨ ਅਇਆ ਤਿਨ੍ਹ੍ਹ ਕਿਉ ਰੈਣਿ ਵਿਹਾਣੀ ॥ Raga Aaasaa 1, Asatpadee 12, 6:3 (P: 418). 3. ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥ Raga Raamkalee 3, Vaar 19ਸ, 1, 3:1 (P: 956).
|
SGGS Gurmukhi-English Dictionary |
[Var.] From Bamka
SGGS Gurmukhi-English Data provided by
Harjinder Singh Gill, Santa Monica, CA, USA.
|
|