Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baᴺkaa. ਬਾਂਕਾ, ਸਜਧਜ ਵਾਲਾ, ਸੁੰਦਰ। beauteous. ਉਦਾਹਰਨ: ਕਿਉ ਲੀਜੈ ਗਢੁ ਬੰਕਾ ਭਾਈ ॥ (ਭਾਵ ਪਕਾ). Raga Bhairo, Kabir, 17, 1:1 (P: 1161).
|
SGGS Gurmukhi-English Dictionary |
beauteous.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਵੰਕ. ਟੇਢਾ। 2. ਬਾਂਕਾ। 3. ਸਜਧਜ ਵਾਲਾ. “ਕਹਾਂ ਸੁ ਆਰਸੀਆ ਮੁਹਬੰਕੇ.” (ਆਸਾ ਅ: ਮਃ ੧) 4. ਨਾਮ/n. ਦੁਲਹਾ. ਲਾੜਾ. ਪਤਿ. ਭਰਤਾ. “ਜਿਨ ਕੇ ਬੰਕੇ ਘਰੀ ਨ ਆਇਆ, ਤਿਨ ਕਿਉ ਰੈਣਿ ਵਿਹਾਣੀ?” (ਆਸਾ ਅ: ਮਃ ੧) 5. ਛਿੜਨ ਵਾਲਾ ਘੋੜਾ, ਜੋ ਕਲਾਈ ਨੂੰ ਵਲ ਦੇਕੇ ਰਖਦਾ ਹੈ. “ਬੰਕੇ ਕਾ ਅਸਵਾਰੁ.” (ਮਃ ੧ ਵਾਰ ਰਾਮ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|