Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Barithā. 1. ਵਿਅਰਥ, ਫਜ਼ੂਲ, ਨਿਰਾਰਥਕ, ਨਿਹਫਲ। 2. ਪੀੜਾ, ਦੁਖ। 3. ਖਾਲੀ। 4. ਦੁਖ ਦਾ ਹਾਲ। 1. useless, worthless. 2. pain, trouble. 3. devoid of. 4. condition, sorrow, angish, suffering, distress.
ਉਦਾਹਰਨਾ:
1. ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥ Raga Aaasaa 5, So-Purakh, 4, 1:2 (P: 12).
2. ਤਾ ਤੇ ਬ੍ਰਿਥਾ ਨ ਬਿਆਪੈ ਕਾਈ ॥ Raga Gaurhee 5, 114, 1:2 (P: 202).
3. ਨਾਨਕੁ ਦਾਸੁ ਤਾ ਕੀ ਸਰਣਾਈ ਜਾ ਤੇ ਬ੍ਰਿਥਾ ਨ ਕੋਈ ਰੇ ॥ Raga Gaurhee 5, 137, 4:2 (P: 209).
4. ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ ਤੇਊ ਤੇਊ ਗਹੇ ਰਹੇ ਅਟਕਾਇ ॥ Raga Kaanrhaa 5, 23, 1:1 (P: 1302).

SGGS Gurmukhi-English Dictionary
[1. n. 2. n.] 1. (from Sk. Vyathā) pain, anxiety. 2. (from Sk. Vrithā) insignificant, useless, vain, empty
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਬਿਰਥਾ। 2. ਵ੍ਯਥਾ. ਪੀੜਾ. ਵ੍ਯਾਧਿ. “ਬ੍ਰਿਥਾ ਨ ਬਿਆਪੈ ਕਾਈ.” (ਗਉ ਮਃ ੫) “ਬ੍ਰਿਥਾ ਅਨੁਗ੍ਰਹੰ ਗੋਬਿੰਦਹ, ਜਸ੍ਯੰ ਸਿਮਰਣ ਰਿਦੰਤਰਹ.” (ਸਹਸ ਮਃ ੫) ਜਿਸ ਦੇ ਰਿਦੇ ਕਰਤਾਰ ਦਾ ਸ੍‌ਮਰਣ ਹੈ, ਉਸ ਨੂੰ ਪੀੜ ਭੀ ਵਾਹਗੁਰੂ ਦੀ ਕ੍ਰਿਪਾ ਭਾਸਦੀ ਹੈ। 2. ਵ੍ਰਿਥਾ. ਵ੍ਯਰਥ. ਨਿਸ਼ਫ੍‌ਲ. “ਬਿਨੁ ਸਿਮਰਨ ਦਿਨ ਰੈਨਿ ਬ੍ਰਿਥਾ ਬਿਹਾਇ.” (ਸੁਖਮਨੀ) “ਬ੍ਰਿਥਾ ਜਾਤ ਹੈ ਦੇਹ.” (ਰਾਮ ਮਃ ੯).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits