Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਜਹਾਜ਼। ਉਦਾਹਰਣ: ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ॥ {ਮਾਝ ੫, ਬਾਰਾ ੭:੮ (134)}।
|
| SGGS Gurmukhi-English Dictionary |
n. (from Sk. Vohitha) ship
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਸੰ. ਵਹਿਤ੍ਰ. {ਸੰਗ੍ਯਾ}. ਜਹਾਜ. ਪੋਤ. ਦੇਖੋ, ਅੰ. Boat ਪ੍ਰਾ- ਬੋਹਿੱਥ. "ਬੋਹਿਥਉ ਬਿਧਾਤੈ ਨਿਰਮਯੋ". (ਸਵੈਯੇ ਮਃ ੩. ਕੇ) "ਬੋਹਿਥੜਾ ਹਰਿਚਰਣ". (ਆਸਾ ਮਃ ੫) "ਸਤਿਗੁਰ ਬੋਹਿਥੁ ਹਰਿਨਾਵ ਹੈ". (ਸ੍ਰੀ ਮਃ ੪) ਹਰਿ- ਨਾਮਰੂਪ ਬੋਹਿਥ.
Mahan Kosh data provided by Bhai Baljinder Singh (RaraSahib Wale);
See http://www.ik13.com
|
|