Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bohal(u). ਢੇਰ। heap. ਉਦਾਹਰਨ: ਗੁਰ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥ (ਢੇਰ ਭਾਵ ਭੰਡਾਰ). Raga Vadhans 4, Vaar 11:4 (P: 590).
|
Mahan Kosh Encyclopedia |
ਸੰ. ਬਲਜ. {ਸੰਗ੍ਯਾ}. ਅਨਾਜ ਦਾ ਢੇਰ. "ਬੋਹਲ ਬਖਸ ਜਮਾਇ ਜੀਉ". (ਸ੍ਰੀ ਮਃ ੫. ਪੈਪਾਇ) "ਸਤਿਗੁਰੁ ਬੋਹਲੁ ਹਰਿਨਾਮ ਕਾ". (ਮਃ ੪. ਵਾਰ ਵਡ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|