Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਬਚਨ, ਗਲ। ਉਦਾਹਰਣ: ਏਕੁ ਬੋਲੁ ਭੀ ਖਵਤੋ ਨਾਹੀ ਸਾਧਸੰਗਤਿ ਸੀਤਲਈ॥ {ਆਸਾ ੫, ੧੨੪, ੩:੨ (402)}। ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋ ਖੀਵਦੈ॥ {ਰਾਮ ਬਸ, ਵਾਰ ੧:੧ (966)}। ਪਾਖੰਡ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰ॥ {ਸਿਰੀ ੩, ੩੯, ੨:੨ (28)}। ਵਡਭਾਗੀ ਸੰਗਤਿ ਮਿਲੈ ਗੁਰ ਸਤਿਗੁਰ ਪੂਰਾ ਬੋਲੁ॥ {ਕਾ
|
| Mahan Kosh Encyclopedia |
ਵਚਨ. ਵਾਕ੍ਯ. ਬੋਲ। (2) ਮੰਤ੍ਰ. ਗੁਰਮੰਤ੍ਰ. "ਜਾ ਕਾਰਣਿ ਇਹ ਦੁਲਭ ਦੇਹ, ਸੋ ਬੋਲੁ ਮੇਰੇ ਪ੍ਰਭੁ ਦੇਹਿ". (ਬਸੰ ਮਃ ੫)। (3) ਹੁਕਮ. ਆਗ੍ਯਾ.
Mahan Kosh data provided by Bhai Baljinder Singh (RaraSahib Wale);
See http://www.ik13.com
|
|