Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bolaṯ. ਬੋਲਣ ਨਾਲ। repeating, speaking, uttering. ਉਦਾਹਰਨ: ਹਰਿ ਬੋਲਤ ਸਭ ਪਾਪ ਲਹਿ ਜਾਈ ॥ Raga Gaurhee 4, 43, 1:2 (P: 165). ਉਦਾਹਰਨ: ਬਿਨੁ ਬੋਲਤ ਆਪਿ ਪਛਾਨੈ ॥ (ਬੋਲਿਆਂ ਕਹਿਆਂ). Raga Sorath 5, 51, 3:4 (P: 621). ਉਦਾਹਰਨ: ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ ॥ (ਬੋਲਦੇ ਹਨ). Raga Bilaaval 5, 81, 1:2 (P: 820). ਉਦਾਹਰਨ: ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ ॥ (ਬੋਲਦਿਆਂ, ਆਖਦਿਆਂ, ਕਹਿੰਦਿਆਂ). Raga Maaroo, Kabir, 3, 1:2 (P: 1103).
|
SGGS Gurmukhi-English Dictionary |
[Var.] From Bola
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ- ਬੋਲਦਾ. "ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ". (ਮਲਾ ਮਃ ੪. ਪੜਤਾਲ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|