Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਕਹਿਣਾ, ਕਥਨ ਕਰਨਾ, ਉਚਾਰਣ ਕਰਨਾ। ਉਦਾਹਰਣ: ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ॥ {ਸਿਰੀ ੧, ੩, ੧:੧ (15)}।
|
| English Translation | |
v.i. to talk, speak, utter, say; to be on speaking terms; to deliver a speech, give a talk.
|
| Mahan Kosh Encyclopedia |
ਸੰ. व्रुवण- ਬ੍ਰੁਵਣ. ਕ੍ਰਿ- ਵਾਰਤਾਲਾਪ ਕਰਨਾ. ਕਹਿਣਾ. "ਬੋਲਹੁ ਸਚਿਨਾਮੁ ਕਰਤਾਰ". (ਪ੍ਰਭਾ ਮਃ ੧) "ਬੋਲਣ ਫਾਦਲੁ ਨਾਨਕਾ". (ਮਃ ੧. ਵਾਰ ਮਾਝ) "ਬੋਲੀਐ ਸਚੁ ਧਰਮੁ". (ਆਸਾ ਫਰੀਦ)। (2) {ਸੰਗ੍ਯਾ}. ਬੋਲਣੁ. ਕਥਨ। (3) ਵਾਕ੍ਯ. ਵਚਨ. "ਮੁਹੌ ਕਿ ਬੋਲਣੁ ਬੋਲੀਐ?" (ਜਪੁ).
Mahan Kosh data provided by Bhai Baljinder Singh (RaraSahib Wale);
See http://www.ik13.com
|
|