Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bol. ਗਲ, ਕਥਨ, ਬਚਨ। words, speech. ਉਦਾਹਰਨ: ਅਸੀ ਬੋਲ ਵਿਗਾੜ ਵਿਗਾੜਹ ਬੋਲ ॥ Raga Sireeraag 1, 30, 3:1 (P: 25). ਉਦਾਹਰਨ: ਕਾਹੂ ਬੋਲ ਨ ਪਹੁਚਤ ਪ੍ਰਾਨੀ ॥ (ਕਥਨੀ). Raga Gaurhee 5, Sukhmanee 18, 5:3 (P: 287). ਉਦਾਹਰਨ: ਜਹ ਬੋਲ ਤਹ ਅਛਰ ਆਵਾ ॥ (ਭਾਵ ਭਾਸ਼ਾ ਬੋਲੀ). Raga Gaurhee, Kabir, Baavan Akhree, 2:1 (P: 340).
|
SGGS Gurmukhi-English Dictionary |
[n.] Speech, dialogue
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. rough spoken, out spoken; scurrilous, foulmouthed; tactless, imprudent.
|
Mahan Kosh Encyclopedia |
{ਸੰਗ੍ਯਾ}. ਵਾਕ੍ਯ. ਵਚਨ. "ਏਕ ਬੋਲ ਭੀ ਖਵਤੋ ਨਾਹੀ". (ਆਸਾ ਮਃ ੫) ਇੱਕ ਵਚਨ ਭੀ ਸਹਾਰਿਆ ਨਹੀਂ ਜਾਂਦਾ ਸੀ। (2) ਕਥਨ. "ਬੋਲ ਅਬੋਲ ਮਧਿ ਹੈ ਜੋਈ". (ਗਉ ਬਾਵਨ ਕਬੀਰ)। (3) ਮੰਤ੍ਰ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|