Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Baihṇā. 1. ਸਿੰਘਾਸਨ, ਤਖਤ। 2. ਸਥਾਨ। 1. throne. 2. place, throne. 1. ਉਦਾਹਰਨ: ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥ Raga Raamkalee, Balwand & Sata, Vaar 6:1 (P: 967). 2. ਉਦਾਹਰਨ: ਸਚੇ ਸਚਾ ਬੈਹਣਾ ਨਦਰੀ ਨਦਰਿ ਪਿਆਰਿ ॥ Raga Maaroo 1, Asatpadee 9, 6:2 (P: 1015).
|
Mahan Kosh Encyclopedia |
ਕ੍ਰਿ- ਬੈਠਣਾ। (2) {ਸੰਗ੍ਯਾ}. ਸਿੰਘਾਸਨ. ਆਸਨ. "ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ". (ਵਾਰ ਰਾਮ ੩). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|