Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Baisno. ਵਿਸ਼ਨੂੰ ਦਾ ਉਪਾਸ਼ਕ। devotee of diety Vishnoo. ਉਦਾਹਰਨ: ਸੋ ਬੈਸਨੋ ਹੈ ਅਪਰ ਅਪਾਰੁ ॥ Raga Gaurhee 5, 165, 4:1 (P: 199).
|
Mahan Kosh Encyclopedia |
ਦੇਖੋ, ਬੈਸਨਵ. "ਬੈਸਨੋ ਸੋ, ਜਿਸੁ ਊਪਰਿ ਸੁ. ਪ੍ਰਸੰਨ". (ਸੁਖਮਨੀ) "ਜਿਹ ਕੁਲ ਸਾਧੁ ਬੈਸਨੌ ਹੋਇ". (ਬਿਲਾ ਰਵਿਦਾਸ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|