Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



English Translation
n.f. boar, canoe, dinghy; shackle, fetter, bilboes.

Mahan Kosh Encyclopedia
{ਸੰਗ੍ਯਾ}. ਨੌਕਾ. ਕਿਸ਼ਤੀ. "ਬੂਡਤ ਕਉ ਜੈਸੇ ਬੇੜੀ ਮਿਲਤ". (ਮਾਲੀ ਮਃ ੫)। (2) ਪਗਬੰਧਨ. ਜੌਲਾਨ. "ਗੁਰਿ ਪੂਰੈ ਬੇੜੀ ਕਾਟੀ". (ਸੋਰ ਮਃ ੫)। (3) ਕੋਠੜੀ, ਜੋ ਵੇੜ੍ਹਨ (ਵੇਸ੍ਟਨ) ਵਾਲੀ ਹੈ. "ਪੜਿ ਪੜਿ ਬੇੜੀ ਪਾਈਐ". (ਵਾਰ ਆਸਾ)। (4) ਵਿ- ਵੇੜ੍ਹੀ. ਵੇਸ੍ਟਿਤ. ਲਪੇਟੀ ਹੋਈ. "ਰਹੀ ਸੁ ਬੇੜੀ ਹਿੰਙੁ ਦੀ, ਗਈ ਕਥੂਰੀ ਗੰਧੁ". (ਸ. ਫਰੀਦ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits