Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Beḏẖī. 1. ਵਿੰਨ੍ਹੀ, ਪ੍ਰੋਈ ਹੋਈ। 2. ਵਿਆਹ ਲਈ । 1. pierced through. 2. married. ਉਦਾਹਰਨ: ਕਾਮਣਿ ਹਰਿ ਰਸਿ ਬੇਧੀ ਜੀਉ ਹਰਿ ਕੈ ਸਹਜਿ ਸੁਭਾਏ ॥ (ਵਿੰਨ੍ਹੀ, ਪ੍ਰੋਈ ਹੋਈ). Raga Gaurhee 3, Chhant 3, 1:1 (P: 245). ਉਦਾਹਰਨ: ਰੂਪ ਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ ॥ (ਭਾਵ ਸੰਜੋਗ ਕੀਤਾ). Raga Aaasaa, Kabir, 6, 3:2 (P: 477).
|
Mahan Kosh Encyclopedia |
ਵੇਧਨ ਕੀਤੀ। (2) ਵੇਦਨ (ਵਿਆਹ) ਕੀਤੀ. ਵਿਆਹੀ. "ਰੂਪਕੰਨਿਆ ਸੁੰਦਰਿ ਬੇਧੀ". (ਆਸਾ ਕਬੀਰ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|