Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Beḏẖi-ā. ਵਿੰਨਿ੍ਹਆ ਗਿਆ, ਮੋਹਿਤ ਹੋਇਆ, ਜੁੜਿਆ । prieced through, pervading, attached, involved. ਉਦਾਹਰਨ: ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ ॥ (ਵਿੰਨਿ੍ਹਆ ਗਿਆ). Raga Sireeraag 3, 29, 2:4 (P: 37). ਉਦਾਹਰਨ: ਹਰਿ ਚਰਨ ਕਮਲ ਮਨੁ ਬੇਧਿਆ ਕਿਛੁਆਨ ਨ ਮੀਠਾ ਰਾਮ ਰਾਜੇ ॥ (ਭਾਵ ਮੋਹਿਤ ਹੋਇਆ, ਜੁੜਿਆ). Raga Aaasaa 5, Chhant 3, 1:1 (P: 453).

Mahan Kosh Encyclopedia

ਵਿੱਧ ਹੋਇਆ. ਪਰੋਇਆ. ਵਿੰਨ੍ਹਿਆਂ। (2) ਜੁੜਿਆ. ਸੀੱਤਾ. "ਮਨੁ ਬੋਧਿਆ ਦਇਆਲੁ ਸੇਤੀ". (ਬਿਲਾ ਮਃ ੧).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits