Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Béḋésavaa. ਬਿਨਾ ਦੇਸ ਦੇ, ਲਾਮਕਾਨ। countryless viz., everywhere. ਉਦਾਹਰਨ: ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸੇਵਾ ॥ Raga Bhairo, Naamdev, 1, 4:2 (P: 1167).
|
Mahan Kosh Encyclopedia |
ਵਿਦੇਸ਼ ਦਾ. ਵਿਦੇਸੀ। 2. ਵਿਦੇਸਾਂ ਵਿੱਚ. “ਫਿਰੇ ਸਗਲ ਬੇਦੇਸਵਾ.” (ਭੈਰ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|